सोमवार, फ़रवरी 20, 2012

ਤਾਂਕੇ


ਨਸ਼ਾ ਮੋਤ ਹੈ
     ਘੁਣ ਬਾਂਗ ਖਾ ਜਾਂਦਾ
ਛੱਡੇ ਨਾ ਖਾਕ
     ਸੋਨੇ ਵਰਗੀ ਦੇਹ
     ਬੱਚਕੇ ਨੋ ਜਵਾਨੋ


ਦੂਖੀ ਸੁੱਖ  ਦੀ
     ਭੁੱਖਾ ਤਾਂ ਭੋਜਨ  ਦੀ
ਕਰੇ ਤਲਾਸ਼
     ਪ੍ਰੇਮੀ ਇੱਕਲਾਪਨ
     ਚੋਰ ਕਾਲੀ ਰਾਤ ਦੀ

 ਆਈ ਲਵ ਯੂ
        ਮੈੰਨੂ ਕਿਹਾ ਪਤਨੀ
 ਅਚਰਜ ਸੀ
        ਉੱਗਾ ਸੂਰਜ ਪੱਛੋਂ
        ਜਾਂ ਵਿਅੰਗ ਸੀ ਓਹਦਾ

ਤਰਸਣਗੇ                        
ਕੰਨਿਯਾਦਾਨ ਲਈ
ਮਹਾ ਪਾਪੀ ਨੇ
ਗਰਭ ਚ ਮਾਰਦੇ
ਅਣ ਜੰਮਿਆਂ ਧੀਆਂ